Baltej Pannu

visibility 3 vues schedule il y a 1 mois timer 21:56
open_in_new Dailymotion
ਬਹਿਬਲ ਕਲਾਂ ਗੋਲੀਕਾਂਡ ਮਾਮਲੇ ਵਿੱਚ ਸੁਖਬੀਰ ਬਾਦਲ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਹਨ

ਜਥੇਦਾਰ ਗਿਆਨੀ ਰਘਬੀਰ ਸਿੰਘ ਨੇ SIT ਸਾਹਮਣੇ ਆਪਣਾ ਬਿਆਨ ਦਰਜ ਕਰਵਾਇਆ

ਅਕਾਲ ਤਖ਼ਤ ਸਾਹਮਣੇ ਸੁਖਬੀਰ ਬਾਦਲ ਨੇ ਬਹਿਬਲ ਕਲਾਂ ਗੋ+ਲੀਕਾਂਡ ਦੀ ਜ਼ਿੰਮੇਵਾਰੀ ਕਬੂਲ ਕੀਤੀ ਸੀ - ਗਿਆਨੀ ਰਘਬੀਰ ਸਿੰਘ

ਇਸ ਕਬੂਲਨਾਮੇ ਦੀ ਵੀਡੀਓ ਰਿਕਾਰਡਿੰਗ ਅਕਾਲ ਤਖ਼ਤ ਕੋਲ ਮੌਜੂਦ ਹੈ - ਗਿਆਨੀ ਰਘਬੀਰ ਸਿੰਘ ਸਾਜ਼ਿਸ਼

ਤਹਿਤ ਨਿਹੱਥੇ ਅਤੇ ਬੇਕਸੂਰ ਲੋਕਾਂ ’ਤੇ ਸੁਖਬੀਰ ਬਾਦਲ ਨੇ ਗੋ+ਲੀਆਂ ਚਲਵਾਈਆਂ - ਗਿਆਨੀ ਰਘਬੀਰ ਸਿੰਘ
#SukhbirSinghBadal #ShiromaniAkaliDal #gianiraghbirsingh #AamAadmiParty #PunjabPolitics