nihung

visibility 230 Aufrufe schedule vor 3 Jahren timer 2:13
open_in_new Dailymotion
ਇਹ ਵੀਡੀਓ ਅੰਮ੍ਰਿਤਸਰ ਸਾਹਿਬ ਵਿਖੇ ਨਿਹੰਗਾਂ ਵੱਲੋਂ ਨੌਜਵਾਨ ਦਾ ਕਤਲ ਕੀਤੇ ਜਾਣ ਵਾਲ਼ੀ ਘਟਨਾ ਦੀ ਦੱਸੀ ਜਾ ਰਹੀ ਹੈ। ਪਰ ਇਸ ਵੀਡੀਓ ਨੂੰ ਵੇਖਣ ਤੋਂ ਇਹ ਸਪਸ਼ਟ ਜਾਪ ਰਿਹੈ ਕਿ ਹੱਥੋਪਾਈ ਦੀ ਸ਼ੁਰੂਆਤ ਖੁਦ ਉਸ ਨੌਜਵਾਨ ਨੇ ਹੀ ਕੀਤੀ ਸੀ। ਹੱਥੋਪਾਈ ਦੌਰਾਨ ਹੀ ਇਕ ਨਿਹੰਗ ਦੀ ਦਸਤਾਰ ਦੀ ਲਹਿੰਦੀ ਵਿਖਾਈ ਦੇ ਰਹੀ ਹੈ ਜਿਸ ਨੂੰ ਬਾਅਦ ਵਿਚ ਉਹ ਆਪਣੇ ਸਿਰ 'ਤੇ ਲਪੇਟਦਾ ਹੋਇਆ ਘਟਨਾ ਸਥਾਨ ਤੋਂ ਜਾ ਰਿਹਾ ਹੈ। <br />ਇਸ ਤੋਂ ਇਲਾਵਾ ਕੁੱਟਮਾਰ ਦੌਰਾਨ ਇਕ ਵਾਰ ਹੇਠਾਂ ਡਿਗਣ ਤੋਂ ਬਾਅਦ ਨੌਜਵਾਨ ਖੁਦ ਖੜ੍ਹਾ ਹੋ ਕੇ ਉਥੋਂ ਤੁਰਦਾ ਵੀ ਵਿਖਾਈ ਦੇ ਰਿਹਾ ਹੈ।