ਸੂਬਾ ਸਰਕਾਰ ਸਾਕਾ ਨੀਲਾ ਤਾਰਾ ਦੌਰਾਨ ਭਾਰਤੀ ਫੌਜ ਵੱਲੋਂ ਲਿਜਾਈਆਂ ਗਈਆਂ ਕਿਤਾਬਾਂ, ਦੁਰਲੱਭ ਖਰੜੇ ਅਤੇ ਕਲਾਕ੍ਰਿਤਾਂ ਨੂੰ ਵਾਪਸ ਲਿਆਉਣ ਲਈ ਦ੍ਰਿੜ: ਬਾਦਲ * ਰਾਜ ਸਰਕਾਰ ਵੱਲੋਂ ਇਨ੍ਹਾਂ ਇਤਿਹਾਸਕ ਤੇ ਧਾਰਮਿਕ ਮਹੱਤਵ ਵਾਲੇ ਦਸਤਾਵੇਜ਼ਾਂ ਨੂੰ ਵਾਪਸ ਕਰਨ ਲਈ ਭਾਰਤ ਸਰਕਾਰ 'ਤੇ ਜੋਰ ਪਾਇਆ ਜਾਵੇਗਾ * ਕੇਂਦਰ ਸਰਕਾਰ ਸੂਬੇ ਨੂੰ ਰਾਜਧਾਨੀ ਮੋੜ ਕੇ ਨਿਆਂ ਕਰੇ * ਭੂਮੀ ਅਧਿਗ੍ਰਹਿਣ ਦੇ ਮਾਮਲੇ ਵਿੱਚ ਪੰਜਾਬ ਮਾਡਲ ਦੇਸ਼ ਵਿੱਚ ਸਭ ਤੋਂ ਬਿਹਤਰ * ਰਾਜ ਵਿੱਚ ਕਾਨੂੰਨ ਵਿਵਸ