ਜਾਣੋ ਬਾਪੂ ਸੂਰਤ ਸਿੰਘ ਜੀ ਦਾ ਹਾਲ...

nbtelorg 2015-07-25

Views 1.9K

ਬਾਪੂ ਸੂਰਤ ਸਿੰਘ ਖਾਲਸਾ ਜੀ ਦੀ ਸਿਹਤ ਸਬੰਧੀ ਖਬਰਾਂ ਦਾ ਖਾਸ ਪ੍ਰਸ਼ਾਰਣ । ਖਾਲਸਾ ਜੀ ਲੁਧਿਆਣੇ ਦੇ ਦਿਆ ਨੰਦ ਹਸਪਤਾਲ ਦੇ ਆਈ ਸੀ ਯੂ ਵਿੱਚ ਦਾਖਲ । ਖਾਲਸਾ ਜੀ ਦੀ ਹਾਲਤ ਅਤੀ ਨਾਜਿਕ । ਕਰੋਡ਼ਾਂ ਲੋਕ ਖਾਲਸਾ ਜੀ ਦੀ ਸਿਹਤ ਦੀ ਤੰਦਰੁਸਤੀ ਵਾਸਤੇ ਅਕਾਲਪੁਰਖ ਅੱਗੇ ਕਰ ਰਹੇ ਹਨ ਅਰਦਾਸ ।

Share This Video


Download

  
Report form
RELATED VIDEOS