ਆਰਥਿਕ ਤੰਗੀ ਤੋਂ ਪਰੇਸ਼ਾਨ ਕੁੜੀ ਨੇ ਕੀਤੀ ਖੁਦਕੁਸ਼ੀ
ਸੰਗਰੂਰ ਦੇ ਪਿੰਡ ਰਾਮਗੜ੍ਹ ਦੀ ਘਟਨਾ
10ਵੀਂ ਜਮਾਤ ਦੀ ਵਿਦਿਆਰਥਣ ਨੇ ਲਾਈ ਖੁਦ ਨੂੰ ਅੱਗ
ਘਰ 'ਚ ਵਿਧਵਾ ਮਾਂ ਨਾਲ ਰਹਿੰਦੀ ਸੀ ਮ੍ਰਿਤਕ
ਤਿੰਨ ਭੈਣਾਂ ਚੋਂ ਸੱਭ ਤੋਂ ਛੋਟੀ ਸੀ ਵਾਸਵੀਰ ਕੌਰ
ਇੱਕ ਭੈਣ ਦਾ ਹੋਇਆ ਵਿਆਹ, ਦੂਜੀ ਨਰਸਿੰਗ ਦਾ ਕੋਰਸ ਕਰ ਰਹੀ
ਆਰਥਿਕ ਤੰਗੀ ਕਾਰਨ ਮਾਂ ਕਰਦੀ ਸੀ ਮਜ਼ਦੂਰੀ