Girls must listen: Last statement of burnt girl before death

ABP Sanjha 2016-06-27

Views 4

Girls must listen: Last statement of burnt girl before death
'ਮੈਂ ਅੱਗੇ ਪੜ੍ਹਨਾ ਚਾਹੁੰਦੀ ਸੀ...'

ਛੇੜਖਾਨੀ ਤੋਂ ਤੰਗ ਕੁੜੀ ਨੇ ਲਾਈ ਸੀ ਅੱਗ, ਮੌਤ
ਸੰਗਰੂਰ ਦੇ ਕਾਲਬੰਜਾਰਾ ਦੀ ਰਹਿਣ ਵਾਲੀ ਸੀ ਗਗਨ
ਮੌਤ ਤੋਂ ਪਹਿਲਾਂ ਦਿੱਤੇ ਬਿਆਨ 'ਚ ਸੁਣਾਈ ਆਪਬੀਤੀ
ਚਾਰ ਨੌਜਵਾਨਾਂ 'ਤੇ ਲਾਇਆ ਛੇੜਖਾਨੀ ਦਾ ਇਲਜ਼ਾਮ
ਮੁੱਖ ਮੁਲਜ਼ਮ ਮਨੀ ਖਿਲਾੜ ਮਾਮਲਾ ਦਰਜ
'ਪੜ੍ਹਾਈ ਛੁੱਟ ਜਾਣ ਦੇ ਡਰ ਤੋਂ ਸਭ ਕੁਝ ਸਹਿੰਦੀ ਰਹੀ'
ਗਗਨ ਨੇ 5 ਅਗਸਤ ਨੂੰ ਲਗਾਈ ਸੀ ਖੁਦ ਨੂੰ ਅੱਗ
ਪੁਲਿਸ 'ਤੇ ਵੀ ਢਿੱਲੀ ਕਾਰਵਾਈ ਦਾ ਇਲਜ਼ਾਮ

Share This Video


Download

  
Report form