ਪੰਜਾਬ ਦਾ ਵਿਰਸਾ ਐਨਾ ਮਹਾਨ ਹੈ ਕਿ ਅਗਲੀਆਂ ਪੀੜ੍ਹੀਆਂ ਲਈ ਇਸ ਨੂੰ ਬਣਾ ਕੇ ਰੱਖਣਾ ਸੱਚਮੁੱਚ ਇੱਕ ਲਾਜਮੀ ਕੰਮ ਹੈ| ਇਸੇ ਲੜੀ ਵਿੱਚ ਪੰਜਾਬ ਸਰਕਾਰ ਨੇ ਪਿਛਲੇ 9 ਸਾਲਾਂ ਵਿੱਚ ਵੱਡਾ ਯੋਗਦਾਨ ਪਾਇਆ ਹੈ| ਅਨੇਕਾਂ ਸਮਾਰਕ ਅਤੇ ਵਿਰਾਸਤੀ ਇਮਾਰਤਾਂ ਬਣਾ ਕੇ ਪੰਜਾਬ ਦੇ ਵਿਰਸੇ ਅਤੇ ਵਿਰਾਸਤ ਨੂੰ ਜਿਉਂਦਾ ਰੱਖਣ ਦੀ ਸਰਕਾਰ ਦੀ ਇਹ ਕੋਸਿਸ ਆਉਣ ਵਾਲੇ ਸਮੇਂ ਵਿੱਚ ਆਪਣਾ ਵੱਖਰਾ ਰੰਗ ਬਿਖੇਰਨ ਵਿੱਚ ਸਫਲ ਹੋਵੇਗੀ|