surrey nagar kirtan

Punjab Spectrum 2017-04-23

Views 632

ਖਾਲਸਾ ਡੇਅ ਪਰੇਡ ਸਰੀ- 2017
ਸਿੱਖ ਸੰਘਰਸ਼ ਦੇ ਸ਼ਹੀਦਾਂ ਨੂੰ ਸਮਰਪਿਤ ਫ਼ਲੋਟ, ਜਿਸ 'ਤੇ ਸਿੱਖਾਂ ਦਿਆਂ ਕਾਤਲਾਂ ਨੂੰ 'ਜੰਗੀ ਅਪਰਾਧੀ' ਦਰਸਾਇਆ ਗਿਆ ਹੈ।
ਦੀਵਾ ਬਲਦਾ ਰੱਖਣਾ ਪੈਂਦਾ ਸਦਾ ਜਾਲ ਕੇ ਹੱਥਾਂ ਨੂੰ ,
ਸੇਖੋਂ ਕੋਹ ਕੋਹ ਮਾਰੇ ਕਿਵੇਂ ਭੁੱਲ ਜਾਈਏ ਕੌਮ ਦੇ ਲੱਖਾਂ ਨੂੰ


Share This Video


Download

  
Report form
RELATED VIDEOS