Sardar Hari Singh Nalua ਤਲਵਾਰ ਦੇ ਹੀ ਧਨੀ ਨਹੀਂ-ਅੰਗਰੇਜ਼ੀ ਵੀ ਫਰਾਟੇਦਾਰ ਬੋਲਦੇ ਸਨ

Fateh Channel 2017-11-28

Views 3.8K

ਜਿਥੇ ਸਰਦਾਰ ਹਰੀ ਸਿੰਘ ਨਲੂਆ ਤਲਵਾਰ ਦੇ ਧਨੀ ਸਨ ਓਥੇ ਅੰਗਰੇਜ਼ੀ ਵਿਚ ਵੀ ਆਪ ਨੂੰ ਚੰਗੀ ਮੁਹਾਰਤ ਹਾਸਿਲ ਸੀ।ਅੰਗਰੇਜ਼ੀ ਅਫਸਰਾਂ ਨਾਲ ਆਪ ਅੰਗਰੇਜ਼ੀ ਚ ਜਦੋਂ ਗੱਲ ਕਰਦੇ ਸਨ ਤਾਂ ਅੰਗਰੇਜ ਅਫਸਰ ਦੰਦਾਂ ਥੱਲੇ ਉਂਗਲਾਂ ਲੈ ਲੈਂਦੇ ਸਨ।ਸਿੱਧੇ ਸਾਦੇ ਦਿਸਣ ਵਾਲੇ ਪਰ ਸ਼ੇਰ ਦਿਲ ਨਲੂਏ ਸਰਦਾਰ ਦੇ ਮੂੰਹੋਂ ਫਰਾਟੇਦਾਰ ਅੰਗਰੇਜ਼ੀ ਦੀ ਗਵਾਹੀ ਇੱਕ ਅੰਗਰੇਜ ਅਫਸਰ ਮਿਸਟਰ ਗ੍ਰਿਫ਼ਿਨ ਦਿੰਦਾ ਹੈ।

Share This Video


Download

  
Report form
RELATED VIDEOS