ਕੁਝ ਲੋਕ ਰਵੀ ਸਿੰਘ ਨੂੰ ਕਹਿੰਦੇ ਤੁਸੀਂ ਮੁਸਲਮਾਨਾਂ ਦੀ ਮੱਦਦ ਕਿਉ ਕਰ ਦੇ ਹੋ ਇਨਾ ਨੇ ਤੁਹਾਡੇ ਗੁਰੂਆਂ ਨਾਲ ਆ ਕੀਤਾ, ਜ਼ੁਲਮ ਕੀਤਾ ਵਗੈਰਾ ਵਗੈਰਾ ...ਪਰ 84 ਦੀ ਗੱਲ ਨਹੀ ਕਰਦੇ ਇੱਹ ਲੋਕ ਕਿ ਇੱਕ ਦਿਨ ਚ ਕਿੰਨੇ ਸਿੱਖ ਮਾਰੇ ...ਇਹ ਵੀਡੀਓ ਇਨੀ ਸ਼ੇਅਰ ਕਰ ਦਿਉ ਸਾਰੀ ਦੁਨੀਆਂ ਦੇ ਲੋਕਾਂ ਨੂੰ ਪਤਾ ਇਨ੍ਹਾਂ ਦੀ ਗੰਦੀ ਸੋਚ ਦਾ