ਕੀ ਭਾਰਤ ਦੀ ਅਜਾਦੀ ਸਿੱਖਾਂ ਦੀ ਲੜਾਈ ਸੀ ?? ਸਿੱਖਾਂ ਦਾ ਰੋਲ ਅਜਾਦੀ ਚ ਸੀਰੀ ਵਾਲਾ ਰਿਹਾ ---- ਬਿਨਾਂ ਵਜ੍ਹਾ ਕੋਈ ਸ਼ਰਤ ਨਹੀਂ ਕੋਈ ਮੰਗ ਨਹੀਂ ਕੌਈ ਵੀ ਗੱਲ ਕੀਤੇ ਬਿਨਾਂ ਹਿੰਦੂਆ ਦਾ ਦੇਸ਼ ਅਜ਼ਾਦ ਕਰਵਾਇਆ ??
ਸਾਂਝੀ ਜਮੀਨ ਵੀ ਲੈਣੀ ਹੋਵੇ ਤਾਂ ਬੰਦਾ 100 ਵਾਰ ਸੋਚ ਵਿਚਾਰ ਕਰਦਾ ਵਾ ਪਰ ਸਿੱਖਾਂ ਦੀ ਬਦਕਿਸਮਤੀ ਕਿ #ਸਿੱਖ_ਰਾਜ ਦੀ ਆਵਦੇ ਪੰਜਾਬ ਦੀ ਗੱਲ ਕਰਨ ਦੀ ਬਜਾਏ --- ਭਾਰਤੀ ਲੋਕਾਂ ਦਾ ਦੇਸ਼ ਅਜਾਦ ਕਰਵਾਉਣ ਚ ਲੱਗੇ ਰਹੇ ! ਹੁਣ ਵੀ ਕਿਹੜੀ ਅਕਲ ਆ ਗਈ ਵਾ ਸਿੱਖਾਂ ਨੂੰ !