ਹਰਿਆਣਾ ਦੇ ਹਿਸਾਰ ਵਿੱਖੇ 4-5 ਜਾਟ ਮੁੰਡਿਆਂ ਨੇ ਮਾੱਲ ਘੁੰਮਣ ਗਏ ਅੰਮ੍ਰਿਤਧਾਰੀ ਪਰਿਵਾਰ 'ਤੇ ਪਹਿਲਾਂ ਭੱਦੀ ਟਿੱਪਣੀ, ਫਿਰ ਮਾਰਕੁਟ ਅਤੇ ਉਸਤੋਂ ਬਾਅਦ ਸਿੱਖਾਂ ਨੂੰ ਹਰਿਆਣਾ 'ਚ ਨ ਰਹਿਣ ਦੇਣ ਦੀ ਚੇਤਾਵਨੀ ਦਿੱਤੀ

Punjab Spectrum 2018-08-17

Views 10

ਹਰਿਆਣਾ ਦੇ ਹਿਸਾਰ ਵਿੱਖੇ 4-5 ਜਾਟ ਮੁੰਡਿਆਂ ਨੇ ਮਾੱਲ ਘੁੰਮਣ ਗਏ ਅੰਮ੍ਰਿਤਧਾਰੀ ਪਰਿਵਾਰ 'ਤੇ ਪਹਿਲਾਂ ਭੱਦੀ ਟਿੱਪਣੀ, ਫਿਰ ਮਾਰਕੁਟ ਅਤੇ ਉਸਤੋਂ ਬਾਅਦ ਸਿੱਖਾਂ ਨੂੰ ਹਰਿਆਣਾ 'ਚ ਨ ਰਹਿਣ ਦੇਣ ਦੀ ਚੇਤਾਵਨੀ ਦਿੱਤੀ।
ਨਸਲੀ ਹਮਲੇ ਦੋਰਾਨ ਦੰਗਾਈਆਂ ਨੇ ਅੰਮ੍ਰਿਤਧਾਰੀ ਸਿੱਖ ਦੀ ਦਾੜ੍ਹੀ ਪੁੱਟੀ,ਕਿਰਪਾਨ ਖੋਈ ਅਤੇ 7 ਮਹੀਨੇ ਦੀ ਗਰਭਵਤੀ ਬੀਬੀ ਦੇ ਪੇਟ 'ਚ ਲਤਾਂ ਮਾਰੀਆਂ..

Share This Video


Download

  
Report form
RELATED VIDEOS