ਬਾਦਲ ਆਪਣੇ ਪਾਪਾਂ ਤੋਂ ਬਚਣ ਲਈ ਕੈਪਟਨ ਅਮਰਿੰਦਰ ਸਿੰਘ ਤੋਂ ਮਦਦ ਲੈ ਸਕਦੇ ਹਨ

Punjab Spectrum 2018-09-03

Views 25

ਬਾਦਲ ਆਪਣੇ ਪਾਪਾਂ ਤੋਂ ਬਚਣ ਲਈ ਕੈਪਟਨ ਅਮਰਿੰਦਰ ਸਿੰਘ ਤੋਂ ਮਦਦ ਲੈ ਸਕਦੇ ਹਨ, ਮਿਲ ਕੇ ਕੇਸ ਕਮਜ਼ੋਰ ਕਰਵਾ ਸਕਦੇ ਹਨ, ਗਵਾਹ ਖ਼ਰੀਦ ਸਕਦੇ ਹਨ, ਮੁਕਰਵਾ ਸਕਦੇ ਹਨ ਅਤੇ ਤਿਕੜਮਬਾਜੀਆਂ ਨਾਲ ਕੇਸਾਂ 'ਚੋਂ ਬਰੀ ਵੀ ਹੋ ਸਕਦੇ ਹਨ, ਪਰੰਤੂ ਉੱਪਰ ਵਾਲੇ ਦੀ ਕਚਹਿਰੀ 'ਚੋਂ ਕਿਵੇਂ ਬਚਣਗੇ: ਭਗਵੰਤ ਮਾਨ

Share This Video


Download

  
Report form
RELATED VIDEOS