ਇੰਡੀਆ ਵਾਲੇ ਆਰਮੀ ਕੈਪ ਪਾ ਕੇ ਆਸਟ੍ਰੇਲੀਆ ਵਾਲਿਆ ਜਿਨ੍ਹਾਂ ਨੂੰ ਇਹ ਨਿਆਣੇ ਕਹਿੰਦੇ ਤੋਂ ਕ੍ਰਿਕਟ ਮੈਚ ਹਾਰ ਗਏ। ਇਸ ਗਲ੍ਹ ਤੋਂ ਪਾਕਿਸਤਾਨੀ ਮਜ਼ਾਕ ਉਡਾ ਰਹੇ ਕਿਉਂਕਿ ਅਜਿਹਾ ਕਿਹਾ ਜਾ ਰਿਹਾ ਹੈ ਕਿ ਪਾਕਿਸਤਾਨੀ ਮੂਲ ਦੇ ਇੱਕ ਕ੍ਰਿਕਟਰ ਉਸਮਾਨ ਖਵਾਜ਼ਾ ਨੇ ਇੰਡੀਆ ਨੂੰ ਹਰਾਉਣ ਵਿਚ ਭੂਮਿਕਾ ਨਿਭਾਈ। ਬਾਕੀ ਦੇਖੋ ਕਿਵੇਂ ਮਜ਼ਾਕ ਉਡਾਇਆ ਜਾ ਰਿਹਾ