ਅੱਜ ਬਟਾਲਾ ਅਲੀਵਾਲ ਰੋਡ ਸਥਿਤ ਦਾ ਸਾਲਵੇਸਨ ਆਰਮੀ ਸਕੂਲ ਵਿਚ ਸਾਂਬਰ ਨਾ ਦੇ ਜੰਗਲੀ ਜਾਨਵਰ ਦਾਖਲ ਹੋਣ ਨਾਲ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ,ਸਕੂਲ ਸਟਾਫ ਨੇ ਬੱਚਿਆਂ ਦੀ ਸੁਰੱਖਿਆ ਨੂੰ ਦੇਖਦੇ ਤੁਰੰਤ ਵਣ ਵਿਭਾਗ, ਪੁਲਿਸ ਅਤੇ ਮੀਡੀਆ ਨੂੰ ਫੋਨ ਕੀਤਾ।ਵਣ ਵਿਭਾਗ ਦੀ ਟੀਮ ਨੇ ਤਕਰੀਬਨ ਅੱਧਾ ਘੰਟੇ ਦੀ ਸਖ਼ਤ ਮੇਹਨਤ ਤੋ

Views 16

ਅੱਜ ਬਟਾਲਾ ਅਲੀਵਾਲ ਰੋਡ ਸਥਿਤ ਦਾ ਸਾਲਵੇਸਨ ਆਰਮੀ ਸਕੂਲ ਵਿਚ ਸਾਂਬਰ ਨਾ ਦੇ ਜੰਗਲੀ ਜਾਨਵਰ ਦਾਖਲ ਹੋਣ ਨਾਲ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ,ਸਕੂਲ ਸਟਾਫ ਨੇ ਬੱਚਿਆਂ ਦੀ ਸੁਰੱਖਿਆ ਨੂੰ ਦੇਖਦੇ ਤੁਰੰਤ ਵਣ ਵਿਭਾਗ, ਪੁਲਿਸ ਅਤੇ ਮੀਡੀਆ ਨੂੰ ਫੋਨ ਕੀਤਾ।ਵਣ ਵਿਭਾਗ ਦੀ ਟੀਮ ਨੇ ਤਕਰੀਬਨ ਅੱਧਾ ਘੰਟੇ ਦੀ ਸਖ਼ਤ ਮੇਹਨਤ ਤੋਂ ਬਾਅਦ ਸਾਂਬਰ ਤੇ ਕਾਬੂ ਪਾਇਆ, ਫਿਲਹਾਲ ਇਹ ਰੈਸਕਿਉ ਉਪ੍ਰੇਸ਼ਨ ਸਫਲ ਰਿਹਾ ਅਤੇ ਸਕੂਲ ਦੇ ਸਾਰੇ ਵਿਦਿਆਰਥੀ ਸੁਰੱਖਿਅਤ ਹਨ

Share This Video


Download

  
Report form
RELATED VIDEOS