ਸ਼੍ਰੀ ਗੁਰੂ ਰਾਮਦਾਸਦ ਜੀ ਦਾ ਗੁਰਤਾਗੱਦੀ ਤੋਂ ਜੋਤੀ-ਜੋਤ ਸਮਾਉਣ ਤੱਕ ਦਾ ਇਤਿਹਾਸ ਇਸ ਵਿਡੀਓ ਵਿੱਚ ਸ਼੍ਰੀ ਗੁਰੂ ਰਾਮਦਾਸ ਜੀ ਦੇ ਜੀਵਨ ਇਤਿਹਾਸ ਤੇ ਸ੍ਰ. ਹਰਪ੍ਰੀਤ ਸਿੰਘ ਜੀ ਪੰਜਾਬੀ ਅਧਿਆਪਕ ਗੁਰੂ ਨਾਨਕ ਫਿਫਥ ਸੈਂਟੀਨਰੀ ਸਕੂਲ ਮਸੂਰੀ ਵਾਲਿਆਂ ਨੇ ਬਹੁਤ ਹੀ ਵਿਸਥਾਰ ਸਾਹਿਤ ਜਾਣਕਾਰੀ ਸਾਂਝੀ ਕੀਤੀ ਹੈ ਆਪ ਜੀ ਨੇ ਇਹ ਵੀਡੀਓ ਪੂਰੀ ਵੇਖਣਾ ਜੀ