ਚੰਡੀਗੜ੍ਹਗ ਵਿਖੇ HS Phoolka ਨੇ ਸੰਬੋਧਨ ਕਰਦਿਆਂ ਕਿਸਾਨਾਂ ਨੂੰ "ਮੇਰੀ ਜ਼ਮੀਨ, ਮੇਰੀ ਜ਼ਿੰਮੇਵਾਰੀ' ਦਾ ਹੋਕਾ ਦਿੱਤਾ। ਉਨ੍ਹਾਂ ਕਿਹਾ ਕਿ ਜ਼ਮੀਨ ਸਾਡੀ ਹੈ ਤੇ ਇਸ ਨੂੰ ਬਚਾਉਣ ਵੀ ਇਸ ਨੂੰ ਅਸੀਂ ਹੀ ਹੈ। ਉਨ੍ਹਾਂ ਕਿਹਾ ਕਿ ਕੋਈ ਸਰਕਾਰ ਆ ਕੇ ਕੋਈ ਮਦਦ ਦਿੰਦੀ ਹੈ ਤਾਂ ਠੀਕ ਨਹੀਂ ਤਾਂ ਆਪ ਹੰਭਲਾ ਮਾਰਨ ਕਿਸਾਨ।