Mohali Blast 'ਚ Punjab CM ਤੇ DGP ਦੀ ਮੁਲਜ਼ਮਾਂ ਨੂੰ ਲਲਕਾਰ, ਕੀਤੇ ਕਈ ਖੁਲਾਸੇ

ABP Sanjha 2022-05-11

Views 8

ਮੋਹਾਲੀ ਵਿਖੇ ਹੋਏ ਪੁਲਿਸ ਦੇ ਇੰਟੈਲੀਜੈਂਸ ਹੈੱਡਕੁਆਰਟਰ ਵਿਖੇ ਹਮਲੇ ਤੋਂ ਬਾਅਦ ਪੰਜਾਬ ਪ੍ਰਸ਼ਾਸਨ ਪੂਰੀ ਤਰ੍ਹਾਂ ਸਰਗਰਮ ਹੈ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਡੀਜੀਪੀ ਵੀ ਕੇ ਭਵਰਾ ਨੇ ਕਈ ਖੁਲਾਸੇ ਕੀਤੇ ਹਨ।

Share This Video


Download

  
Report form
RELATED VIDEOS