Sangrur Bypoll 2022: BJP ਉਮੀਦਵਾਰ ਕੇਵਲ ਢਿੱਲੋਂ ਨੇ ਪਾਈ ਵੋਟ

ABP Sanjha 2022-06-23

Views 8

Sangrur Bypoll ਲਈ BJP ਉਮੀਦਵਾਰ ਕੇਵਲ ਢਿੱਲੋਂ (Kewal Dhillon) ਨੇ ਵੋਟ ਪਾਈ। ਇਸ ਦੌਰਾਨ ਕੇਵਲ ਢਿੱਲੋਂ ਨੇ ਆਪਣੀ ਜਿੱਤ ਦਾ ਦਮ ਭਰਿਆ। ਦੱਸ ਦਈਏ ਕਿ ਕੇਵਲ ਢਿੱਲੋਂ ਕਾਂਗਰਸ ਛੱਡ BJP 'ਚ ਆਏ ਸੀ।

Share This Video


Download

  
Report form
RELATED VIDEOS