ਐਨਕਾਊਂਟਰ ਤੋਂ ਪਹਿਲਾਂ Gangster Roopa ਅਤੇ Mannu ਵੱਲੋਂ ਪਹਿਲਾਂ ਕੀਤੀ ਗਈ ਸੀ ਪਾਰਟੀ | OneIndia Punjabi

Oneindia Punjabi 2022-07-25

Views 0

ਗੈਂਗਸਟਰ ਮੰਨੂ ਕੁੱਸਾ ਅਤੇ ਜਗਰੂਪ ਰੂਪਾ ਦੇ ਐਨਕਾਊਂਟਰ ਤੋਂ ਪਹਿਲਾਂ ਐਨਕਾਊਂਟਰ ਵਾਲੀ ਹਵੇਲੀ ਵਿਚ ਗੈਂਗਸਟਰਾਂ ਵੱਲੋਂ ਐਨਕਾਊਂਟਰ ਤੋਂ ਛੇ ਦਿਨ ਪਹਿਲਾਂ ਪਾਰਟੀ ਕੀਤੀ ਗਈ ਸੀ [ ਐਨਕਾਊਂਟਰ ਵਾਲੇ ਮਕਾਨ 'ਚੋਂ ਖਾਣੇ ਲਈ ਵਰਤੇ ਡਿਸਪੋਜ਼ਲ, ਇੱਟਾਂ ਦੀ ਬਣੀ ਭੱਠੀ ਅਤੇ ਜਲੀਆਂ ਹੋਈਆਂ ਲੱਕੜਾਂ ਬਰਾਮਦ ਹੋਈਆਂ ਹਨ [ ਪਾਰਟੀ ਵਿਚ ਇਹਨਾਂ ਦੋਹਾਂ ਗੈਂਗਸਟਰਾਂ ਤੋਂ ਇਲਾਵਾ ਹੋਰ ਲੋਕਾਂ ਦੇ ਸ਼ਾਮਿਲ ਹੋਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ [

#OneIndiaPunjabi #Gangsterlife #Sidhumoosewala

Share This Video


Download

  
Report form
RELATED VIDEOS