ਅਕਾਲੀ ਦਲ ਬਾਦਲ ਦੇ ਲੁਧਿਆਣਾ ਤੋਂ ਆਗੂ ਹਰੀਸ਼ ਰਾਏ ਢਾਂਡਾ ਦਾ ਉਹਨਾਂ ਦੇ ਦੋਸਤਾਂ ਨਾਲ ਮਸਤੀ ਕਰਦਿਆਂ ਦਾ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ। ਵੀਡੀਓ ਵਿੱਚ ਢਾਂਡਾ ਆਪਣੇ ਦੋਸਤਾਂ ਨਾਲ ਪਹਾੜੀ ਇਲਾਕੇ 'ਚ ਮਸਤੀ ਕਰਦੇ ਦਿਖਾਈ ਦੇ ਰਹੇ ਹਨ। ਇਹ ਵੀਡੀਓ ਕਿਥੋਂ ਦਾ ਅਤੇ ਕਦੋਂ ਦਾ ਹੈ ਇਸ ਬਾਰੇ ਜਾਣਕਾਰੀ ਨਹੀਂ ਮਿਲ ਸਕੀ,ਪਰ ਲੋਕ ਵੀਡੀਓ ਨੂੰ ਬੜੀ ਰੁਚੀ ਨਾਲ ਦੇਖ ਕੇ ਮਜ਼ੇ ਲੈ ਰਹੇ ਹਨ।
#akalidal #Badal #Dance