: ਕੈਨੇਡਾ ਦੇ ਸ਼ਹਿਰ ਸਾਰੀ ਵਿੱਚ ਕੁਰਾਲੀ ਦੀ ਰਹਿਣ ਵਾਲੀ 22 ਸਾਲਾਂ ਸ਼ਵੇਤਾ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ I ਸ਼ਵੇਤਾ ਦੇ ਪਿਤਾ ਨੇ ਦੱਸਿਆ ਕਿ ਸ਼ਵੇਤਾ ਤਿੰਨ ਸਾਲ ਪਹਿਲਾਂ ਸਟੱਡੀ ਵੀਜ਼ਾ ਤੇ ਕੈਨੇਡਾ ਪੜਣ ਗਈ ਸੀ ,ਅੱਜ ਅਚਾਨਕ ਕੈਨੇਡਾ ਤੋਂ ਕਾਲ ਆਈ ਤੇ ਪਤਾ ਲਗਾ ਕਿ ਸ਼ਵੇਤਾ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ, ਪਰਿਵਾਰ ਦੀ ਪੰਜਾਬ ਸਰਕਾਰ ਨੂੰ ਬੇਨਤੀ ਹੈ ਕਿ ਸ਼ਵੇਤਾ ਦਾ ਮ੍ਰਿਤਕ ਸ਼ਰੀਰ ਭਾਰਤ ਲਿਆਉਣ ਵਿੱਚ ਉਹਨਾਂ ਦੀ ਮੱਦਦ ਕੀਤੀ ਜਾਵੇ I