MLA Balkar Sidhu ਨੇ ਰੰਗੇ ਹੱਥੀਂ ਰਿਸ਼ਵਤ ਲੈਂਦਾ ਕਾਬੂ ਕੀਤਾ ਪੁਲਿਸ ਮੁਲਾਜ਼ਮ | OneIndia Punjabi

Oneindia Punjabi 2022-08-08

Views 2

ਆਪ ਵਿਧਾਇਕ ਬਲਕਾਰ ਸਿੱਧੂ ਨੇ ਬੀਤੇ ਦਿੰਨੀ ਬਠਿੰਡਾ ਦੇ ਭਗਤਾਂ-ਭਾਈਕੇ ਚੋਂਕੀ ਦੇ ਇਕ ਪੁਲਿਸ ਮੁਲਾਜ਼ਮ ਨੂੰ ਪੰਜ ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਕਾਬੂ ਕੀਤਾ ਏ I ਬਲਕਾਰ ਸਿੱਧੂ ਨੇ ਦੱਸਿਆ ਕਿ ਇਸ ਰਿਸ਼ਵਤ ਦਾ ਸਬੰਧ ਲਾਹਣ ਦੀ ਬਰਾਮਦਗੀ ਨਾਲ ਹੈ, ਜਿਸ ਵਿਚ ਮਾਮਲਾ ਰਫ਼ਾ ਦਫ਼ਾ ਕਰਨ ਲਈ ਇਹ ਰਿਸ਼ਵਤ ਦਿੱਤੀ ਜਾ ਰਹੀ ਸੀ I ਸਿੱਧੂ ਵੱਲੋਂ ਜਗਤਾਰ ਸਿੰਘ ਨਾ ਦੇ ਇਸ ਪੁਲਿਸ ਮੁਲਾਜ਼ਮ ਨੂੰ ਪਹਿਲਾਂ ਵੀ ਕਈ ਵਾਰ ਰੋਕਿਆ ਗਿਆ ਪਰ ਉਸਦੇ ਦੁਬਾਰਾ ਰਿਸ਼ਵਤ ਲੈਣ ਦੀ ਕਾਰਵਾਈ 'ਚ ਮੌਕੇ 'ਤੇ ਸਮੇਤ ਸਬੂਤ ਦਬੋਚ ਲਿਆ I #OneIndiaPunjabi #BalkarSidhu #Bribe

Share This Video


Download

  
Report form
RELATED VIDEOS