ਅਮਰੀਕਾ ਰਹਿੰਦੀ 30 ਸਾਲਾਂ ਮਨਦੀਪ ਕੋਰ ਵਲੋਂ ਬੀਤੇ ਦੀਨੀ ਆਪਣੇ ਪਤੀ ਦੇ ਵਿਹਾਰ ਤੋਂ ਦੁਖੀ ਹੋ ਕੇ ਖ਼ੁਦਕੁਸ਼ੀ ਕਰ ਲਈ ਗਈ ਅੱਜ ਇਸ ਮਾਮਲੇ 'ਚ ਅਮਰੀਕਾ ਸਥਿਤ ਭਾਰਤੀ ਦੂਤਾਵਾਸ ਵਲੋਂ ਇਕ ਟਵੀਟ ਕੀਤਾ ਗਿਆ ਹੈ। ਉਹਨਾਂ ਲਿਖਿਆ ਕਿ ਅਸੀਂ ਮਨਦੀਪ ਕੋਰ ਕੇਸ ਵਿੱਚ ਪੀੜਤ ਧਿਰ ਦੀ ਹਰ ਸਹਾਇਤਾ ਲਈ ਤਿਆਰ ਹਾਂ। #Mandeepsuicide #USAIndian #NriPunjabi