ਜੇਲ੍ਹ ਵਿਚੋਂ ਬਾਹਰ ਆਉਂਣ ਤੋਂ ਬਾਅਦ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਬਾਬਾ ਬੁੱਢਾ ਜੀ ਦੇ ਜਨਮ ਅਸਥਾਨ ਕੱਥੂਨੰਗਲ ਵਿਖੇ ਨਤਮਸਤਕ ਹੋਏ। ਇਸ ਮੌਕੇ ਬੋਲਦੇ ਹੋਏ ਉਨ੍ਹਾਂ ਕਿਹਾ ਕਿ ਲੋਕਾਂ ਦੀ ਅਰਦਾਸ ਸਦਕਾ ਹੀ ਮੈਨੂੰ ਜ਼ਮਾਨਤ ਮਿਲੀ ਹੈ। ਉਨ੍ਹਾਂ ਕਿਹਾ ਕਿ ਜੋ ਪਰਚਾ ਮੇਰੇ ਉਤੇ ਦਰਜ ਹੋਇਆ ਉਹ ਕੋਈ ਸ਼ੂਰਮਿਆ ਵਾਲਾ ਨਹੀਂ, ਅਤਿ ਘਟੀਆ ਦਰਜੇ ਦਾ ਮੇਰੇ ਉਤੇ ਦਰਜ ਕੀਤਾ ਗਿਆ। ਜਿਸ ਵਿੱਚ 3-4 ਸਾਲ ਜ਼ਮਾਨਤ ਨਹੀਂ ਹੁੰਦੀ, ਲੋਕਾਂ ਦੀ ਅਰਦਾਸ ਨੇ 5 ਮਹੀਨਿਆਂ ਵਿੱਚ ਕਰਵਾ ਦਿੱਤੀ। #BikramMajithia #Majithiaonbail #NavjotSidhu