ਸਕੂਲ 'ਚ ਸਾਬਕਾ ਡਾਇਰੈਕਟਰ ਦੀ ਸਾਬਕਾ ਸਰਪੰਚ ਵੱਲੋਂ ਕੁੱਟਮਾਰ | Video Viral | OneIndia Punjabi

Oneindia Punjabi 2022-08-19

Views 2

ਖੰਨਾ ਦੇ ਪਾਇਲ ਦੇ ਪਿੰਡ ਸਿਹੋਰਾ ਵਿੱਖੇ ਸ਼ਾਹਗੜ੍ਹ ਸਕੂਲ ਦੇ ਸਾਬਕਾ ਡਾਇਰੈਕਟਰ ਦੀ ਬੀਤੇ ਦਿਨੀ ਉਥੋਂ ਦੇ ਸਾਬਕਾ ਸਰਪੰਚ ਵੱਲੋਂ ਸਕੂਲ 'ਚ ਹੀ ਕੁੱਟ-ਮਾਰ ਕੀਤੀ ਗਈ। ਇੱਥੋਂ ਤੱਕ ਕਿ ਡਾਇਰੈਕਟਰ ਦੀ ਪੱਗ ਵੀ ਉਤਾਰ ਦਿੱਤੀ ਗਈ। ਅਸਲ ਵਿਚ ਸਕੂਲ ਕਮੇਟੀ 'ਚ ਕਥਿਤ ਤੌਰ 'ਤੇ ਹੋਈ ਬਹਿਸ ਨੇ ਲੜਾਈ ਦਾ ਮਾਹੌਲ ਬਣਾ ਦਿੱਤਾ ਤੇ ਸਾਬਕਾ ਸਰਪੰਚ ਨੇ ਡਾਇਰੈਕਟਰ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ। ਇਹ ਸਾਰੀ ਘਟਨਾ CCTV 'ਚ ਕੈਦ ਹੋ ਗਈ। ਪੀੜਤ ਨੇ ਅਜੇ ਤੱਕ ਪੁਲਿਸ ਕੋਲ ਸ਼ਕਾਇਤ ਦਰਜ ਨਹੀਂ ਕਾਰਵਾਈ ਹੈ।

Share This Video


Download

  
Report form