ਭਾਰਤੀ ਫੌਜ ਨੇ ਕਾਬੂ ਕੀਤਾ ਪਾਕਿਸਤਾਨੀ ਅੱਤਵਾਦੀ

ABP Sanjha 2022-08-25

Views 4

Pakistani Terrorist: ਅੱਤਵਾਦੀ ਨੇ ਦੱਸਿਆ ਕਿ ਉਸ ਨੂੰ ਭਾਰਤੀ ਚੌਕੀ 'ਤੇ ਹਮਲਾ ਕਰਨ ਲਈ 30 ਹਜ਼ਾਰ ਪਾਕਿਸਤਾਨੀ ਰੁਪਏ ਭਾਵ ਭਾਰਤੀ ਰੁਪਏ ਦੇ ਹਿਸਾਬ ਨਾਲ 10 ਹਜ਼ਾਰ 980 ਰੁਪਏ ਮਿਲੇ ਹਨ। ਇਹ ਪੈਸਾ ਉਸ ਨੂੰ ਪਾਕਿਸਤਾਨੀ ਕਰਨਲ ਨੇ ਦਿੱਤਾ ਸੀ।

Share This Video


Download

  
Report form