ਭਾਰਤੀ ਕ੍ਰਿਕਟਰ ਅਰਸ਼ਦੀਪ ਦੇ ਹੱਥੋਂ ਕੈਚ ਛੁੱਟ ਜਾਣ ਤੋਂ ਬਾਅਦ ਅਕਾਲੀ ਦਲ ਅੰਮ੍ਰਿਤਸਰ ਦੇ ਸਰਪ੍ਰਸਤ ਇਮਾਨ ਸਿੰਘ ਮਾਨ ਨੇ ਕਿਹਾ ਹੈ ਕਿ ਉਹ "ਉਨ੍ਹਾਂ ਦੇ" ਧੰਨਵਾਦੀ ਨੇ "ਜਿਨਾਂ ਨੇ" ਅਰਸ਼ਦੀਪ ਨੂੰ ਖਾਲਿਸਤਾਨੀ ਦਾ ਨਾਮ ਦਿੱਤਾ ਏ। ਈਮਾਨ ਸਿੰਘ ਨੇ ਕਿਹਾ ਕਿ ਅਸੀਂ ਤਾਂ ਚਾਹੁੰਦੇ ਹਾਂ ਕਿ ਸਾਨੂੰ ਸਾਡੇ ਹੱਕ ਦੇਕੇ ਖਾਲਿਸਤਾਨੀ ਦਾ ਖਿਤਾਬ ਦਿੱਤਾ ਜਾਵੇ।