Bharat Bhushan Ashu ਨੂੰ ਨਹੀਂ ਮਿਲੀ ਜਮਾਨਤ,ਅਦਾਲਤ ਨੇ 9 ਸਤੰਬਰ ਤੱਕ ਫੈਸਲਾ ਰੱਖਿਆ ਰਾਖਵਾਂ | OneIndia Punjabi

Oneindia Punjabi 2022-09-07

Views 0

ਟਰਾਂਸਪੋਰਟ ਟੈਂਡਰ ਘੁਟਾਲੇ 'ਚ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫ਼ਤਾਰ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਜ਼ਮਾਨਤ ਨਹੀਂ ਮਿਲੀ। ਅੱਜ ਕੋਰਟ 'ਚ ਜ਼ਮਾਨਤ ਅਰਜ਼ੀ 'ਤੇ ਦੋਨਾਂ ਧਿਰਾਂ ਚ ਬਹਿਸ ਹੋਈ। ਅਦਾਲਤ ਨੇ ਮਾਮਲੇ ਦੀ ਸੁਣਵਾਈ ਦੀ ਅਗਲੀ ਤਾਰੀਖ਼ 9 ਸਤੰਬਰ ਪਾ ਦਿੱਤੀ ਹੈ। ਹੁਣ ਨਿਆਂਇਕ ਹਿਰਾਸਤ ਵਿੱਚ ਭੇਜੇ ਗਏ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਜ਼ਮਾਨਤ ਅਰਜ਼ੀ 'ਤੇ ਅਦਾਲਤ 9 ਸਤੰਬਰ ਨੂੰ ਆਪਣਾ ਫੈਸਲਾ ਸੁਣਾਵੇਗੀ। ਓਧਰ ਆਸ਼ੂ ਦੇ ਵਕੀਲ ਪਰਉਪਕਾਰ ਸਿੰਘ ਘੁੰਮਣ ਮੁਤਾਬਕ, ਵਿਜੀਲੈਂਸ ਨੇ ਬਹਿਸ ਦੌਰਾਨ ਇਸ ਵਾਰ ਵੀ ਪੁਰਾਣੀ ਕਹਾਣੀ ਹੀ ਸੁਣਾਈ ਏ।

Share This Video


Download

  
Report form
RELATED VIDEOS