ਸਿੱਖਿਆ ਮੰਤਰੀ ਮੀਤ ਹੇਅਰ ਨੇ ਕਿਹਾ ਕਿ ਅਕਾਲੀ ਦਲ ਦਾ ਅੱਜ ਵੀ ਬੀਜੇਪੀ ਦੇ ਨਾਲ ਅੰਦਰਖਾਤੇ ਗੱਠਜੋੜ ਹੈ। ਹੇਅਰ ਨੇ ਕਿਹਾ ਕਿ ਕਿਸਾਨ ਅੰਦੋਲਨ ਸਮੇਂ ਲੋਕ ਲਾਜ ਕਰਕੇ ਹੀ ਇਨ੍ਹਾਂ ਇਕ ਦੂਜੇ ਦਾ ਪੱਲਾ ਛੱਡਿਆ ਸੀ। ਉਹਨਾਂ ਕਿਹਾ ਕਿ ਦੇਸ਼ 'ਚ ਕਿਸੇ ਵੀ ਸੂਬੇ 'ਚ ਸਰਕਾਰ ਬਣਨੀ ਹੁੰਦੀ ਹੈ ਤਾਂ ਜੇਕਰ ਬੀਜੇਪੀ ਦੇ ਵਿਧਾਇਕ ਘੱਟ ਹੋਣ ਤਾਂ ਕਾਂਗਰਸ ਪਾਰਟੀ ਦੇ ਜਿੱਤੇ ਵਿਧਾਇਕ ਬੀਜੇਪੀ 'ਚ ਸ਼ਾਮਲ ਕਰ ਲਏ ਜਾਂਦੇ ਨੇ। #MeetHayer #AamAdamiParty #BhagwantMann