Jalandhar ਦੀ Rachel Gupta ਨੇ ਜਿਤਿਆ Miss Super Talent Of The World ਦਾ ਖਿਤਾਬ | OneIndia Punjabi

Oneindia Punjabi 2022-10-05

Views 3

ਜਲੰਧਰ ਦੇ ਅਰਬਨ ਅਸਟੇਟ ਇਲਾਕੇ ਦੀ ਰਹਿਣ ਵਾਲੀ ਰੇਚਲ ਗੁਪਤਾ ਫਰਾਂਸ ਵਿੱਚ ਹੋਏ ਮਿਸ ਸੁਪਰ ਟੈਲੇਂਟ ਆਫ਼ ਦਾ ਵਰਲਡ ਦਾ ਖਿਤਾਬ ਜਿੱਤਣ ਤੋਂ ਬਾਅਦ ਅੱਜ ਜਲੰਧਰ ਪੁੱਜੀ ਹੈ। ਜਲੰਧਰ ਵਿਖੇ ਰੇਚਲ ਗੁਪਤਾ ਦਾ ਸਵਾਗਤ ਨਾ ਸਿਰਫ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਨੇ ਕੀਤਾ ਬਲਕਿ ਜਲੰਧਰ ਵਾਸੀਆਂ ਦੇ ਨਾਲ ਨਾਲ MLA ਸ਼ੀਤਲ ਅੰਗੁਰਾਲ ਨੇ ਵੀ ਰੇਚਲ ਗੁਪਤਾ ਦਾ ਭਰਵਾਂ ਸਵਾਗਤ ਕੀਤਾ। ਇਸ ਪ੍ਰਤੀਯੋਗਿਤਾ ਵਿੱਚ ਰੇਚੱਲ ਗੁਪਤਾ ਨੇ ਇਸ ਐਵਾਰਡ ਨੂੰ POLAND ਦੀ ਮਾਡਲ Veronica Nowak ਨਾਲ ਸਾਂਝਾ ਕੀਤਾ ਕਿਉਂਕਿ ਪ੍ਰਤੀਯੋਗਤਾ ਵਿੱਚ ਦੋਨਾਂ ਦੇ ਅੰਕ ਬਰਾਬਰ ਸੀ ।ਦਸਦੇਈਏ ਕਿ ਦੇਸ਼ ਵਿੱਚ ਪਹਿਲੀ ਵਾਰ ਇਹ ਐਵਾਰਡ 1970 ਵਿੱਚ ਮਸ਼ਹੂਰ ਅਭਿਨੇਤਰੀ ਜ਼ੀਨਤ ਅਮਾਨ ਨੇ ਹਾਸਿਲ ਕੀਤਾ ਸੀ ।

Share This Video


Download

  
Report form
RELATED VIDEOS