ਪ੍ਰੀਤ ਫਗਵਾੜਾ ਗਿਰੋਹ ਦੇ ਤਿੰਨ ਗੁਰਗੇ ਗ੍ਰਿਫ਼ਤਾਰ | OneIndia Punjabi

Oneindia Punjabi 2022-10-13

Views 0

ਸਿਟੀ ਪੁਲਿਸ ਦੀ ਸਪੈਸ਼ਲ ਆਪ੍ਰੇਸ਼ਨ ਯੂਨਿਟ-ਕਮ-ਐਂਟੀ ਨਾਰਕੋਟਿਕਸ ਸਟਾਫ਼ ਨੇ ਪ੍ਰੀਤ ਫਗਵਾੜਾ ਗਿਰੋਹ ਦੇ ਤਿੰਨ ਗੁਰਗਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਪੰਜਾਬ ਭਰ ਵਿੱਚ ਹਥਿਆਰਾਂ ਦੀ ਤਸਕਰੀ ਵਿੱਚ ਸਰਗਰਮ ਸਨ। ਪੁਲਿਸ ਨੇ ਇਨ੍ਹਾਂ ਦੇ ਕਬਜ਼ੇ 'ਚੋਂ, ਪੰਜ 32 ਬੋਰ ਦੇ ਪਿਸਤੌਲ, ਪੰਜ ਮੈਗਜ਼ੀਨ, ਇੱਕ 32 ਬੋਰ ਦਾ ਰਿਵਾਲਵਰ, 32 ਜਿੰਦਾ ਕਾਰਤੂਸ ਅਤੇ ਛੇ ਦੇਸੀ ਬਣੇ ਗੈਰ-ਕਾਨੂੰਨੀ ਪਿਸਤੌਲਾਂ ਸਮੇਤ ਭਾਰੀ ਮਾਤਰਾ ਵਿੱਚ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ ਕੀਤਾ ਹੈ।

Share This Video


Download

  
Report form
RELATED VIDEOS