ਸਾਰਾਗੜ੍ਹੀ ਦੀ ਯਾਦਗਾਰੀ ਜੰਗ ਜਿਸ ਵਿੱਚ ਕੇਵਲ 21 ਸਿੱਖਾਂ ਨੇ ਹਜ਼ਾਰਾਂ ਪਠਾਨਾਂ ਖਿਲਾਫ਼ ਬਹਾਦਰੀ ਨਾਲ ਜੰਗ ਲੜੀ, ਉਸ ਵੇਲੇ ਦੀ ਅੰਗਰੇਜ਼ ਹੁਕੂਮਤ ਨੇ ਇੱਕ ਵਾਰ ਤਾਂ ਸਾਰਾਗੜ੍ਹੀ ਕਿਲ੍ਹਾ ਛੱਡ ਕੇ ਭੱਜਣ ਦਾ ਮਨ ਬਣਾ ਲਿਆ ਸੀ, ਪਰ 21 ਸਿੱਖਾਂ ਦੀ ਫੌਜ ਟੁੱਕੜੀ ਨੇ ਜੰਗ ਦਾ ਮੈਦਾਨ ਛੱਡ ਕੇ ਭੱਜਣ ਤੋਂ ਇਨਕਾਰ ਕਰ ਦਿੱਤਾ ਸੀ ।