ਦੀਨਾਨਗਰ 'ਚ ਚਿੱਟੇ ਦੇ ਇੰਜੈਕਸ਼ਨਾਂ ਸਮੇਤ ਤਿੰਨ ਨੌਜਵਾਨਾਂ ਨੂੰ ਕੀਤਾ ਕਾਬੂ | OneIndia Punjabi

Oneindia Punjabi 2022-11-18

Views 0

ਗੁਰਦਾਸਪੁਰ ਪੁਲਿਸ ਦੇ ਅਧੀਨ ਪੈਂਦੇ ਹਲਕਾ ਦੀਨਾਨਗਰ ਦੇ ਪਿੰਡ ਆਵਂਖਾ ਦੀ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਪਿੰਡ ਦੇ ਲੋਕਾਂ ਨੇ ਤਿੰਨ ਨੌਜਵਾਨਾਂ ਨੂੰ ਨਸ਼ੇ ਦੇ ਇੰਜੈਕਸ਼ਨਾਂ ਸਮੇਤ ਕੀਤਾ ਕਾਬੂ ਕੀਤਾ ਹੈ।

Share This Video


Download

  
Report form