ਮੈਂ ਤਾਂ ਹਥਿਆਰਾਂ ਨਾਲ ਇਕ ਹੋਰ ਫੋਟੋ ਪਾਊਂ : ਭਗਵੰਤ ਸਿੰਘ ਬਾਜੇਕੇ (ਪ੍ਰਧਾਨ ਮੰਤਰੀ ) OneIndia Punjabi

Oneindia Punjabi 2022-11-28

Views 0

ਭਗਵੰਤ ਸਿੰਘ ਬਾਜੇਕੇ (ਪ੍ਰਧਾਨ ਮੰਤਰੀ ) ਨੇ ਪੰਜਾਬ ਸਰਕਾਰ ਤੇ ਨਿਸ਼ਾਨਾ ਵਿੰਨਿਆਂ ਹੈ। ਆਪਣੇ ਖਿਲਾਫ ਹਥਿਆਰਾਂ ਨਾਲ ਸ਼ੋਸ਼ਲ ਮੀਡੀਆ ਤੇ ਫ਼ੋਟੋ ਪਾਉਣ ਨੂੰ ਲੈਕੇ ਦਰਜ਼ ਹੋਏ ਪਰਚੇ ਸੰਬੰਧੀ ਬੋਲਦਿਆਂ ਬਾਜੇਕੇ ਨੇ ਕਿਹਾ ਹੈ ਕਿ ਸਰਕਾਰ ਹਥਿਆਰਾਂ ਨੂੰ ਛੱਡ "ਚਿੱਟਾ" ਬੰਦ ਕਰਵਾਏ।

Share This Video


Download

  
Report form