America ਦਾ ਵੀਜ਼ਾ ਲੱਗਣ ਦੀ ਖੁਸ਼ੀ 'ਚ ਨੌਜਵਾਨ ਨੂੰ ਆਇਆ Heart Attack | America Study Visa | OneIndia Punjabi

Oneindia Punjabi 2022-12-20

Views 1

ਰਣਜੋਧ ਸਿੰਘ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ । ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੋਇਆ ਪਿਆ ਹੈ । ਸੰਗਰੂਰ ਦੇ ਪਿੰਡ ਰਤਨਗੜ੍ਹ ਪਾਟੀਆਂ ਵਾਲੀ ਦੇ ਰਹਿਣ ਵਾਲੇ ਰਣਜੋਧ ਸਿੰਘ ਨੇ 24 ਦਸੰਬਰ ਨੂੰ ਸਟੱਡੀ ਵੀਜ਼ੇ 'ਤੇ ਅਮਰੀਕਾ ਜਾਣਾ ਸੀ ।
.
.
.
#americastudyvisa #america #punjab

Share This Video


Download

  
Report form
RELATED VIDEOS