ਸਿੱਧੂ ਮੂਸੇਵਾਲਾ ਦੀ ਹਵੇਲੀ 'ਤੇ ਪੁਲਿਸ ਨੇ ਅਚਨਚੇਤ ਸੁਰੱਖਿਆ ਵਧਾ ਦਿੱਤੀ ਹੈ, ਪੁਲਿਸ ਨੇ ਪਿੰਡ ਦੇ ਚਾਰੇ ਪਾਸੇ ਬੈਰੀਕੇਡ ਲਗਾ ਕੇ 150 ਪੁਲਿਸ ਮੁਲਾਜ਼ਿਮ ਤਾਇਨਾਤ ਕਰ ਦਿੱਤੇ ਹਨ ਅਤੇ ਹਵੇਲੀ ਦੇ ਨੇੜੇ ਇੱਕ ਸੁਰੱਖਿਆ ਗੱਡੀ 'ਤੇ ਐਲਐਮਜੀ ਫਿੱਟ ਕਰਕੇ ਉਸ ਗੱਡੀ ਨੂੰ 24 ਘੰਟੇ ਸਿੱਧੂ ਦੇ ਪਰਿਵਾਰ ਦੀ ਸੁਰੱਖਿਆ 'ਚ ਲੱਗਾ ਦਿੱਤਾ ਹੈ ।
.
.
.
#sidhumoosewala #pindmoosa #balkaursinghsidhu