ਚਿਕਨ ਟਿੱਕਾ ਮਸਾਲਾ ਦੇ ਖੋਜੀ, ਸ਼ੈਫ ਅਲੀ ਅਹਿਮਦ ਅਸਲਮ ਦਾ 77 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ । ਚਿਕਨ ਟਿੱਕਾ ਮਸਾਲਾ ਨੂੰ ਸਕਾਟਲੈਂਡ ਦੀ ਨੈਸ਼ਨਲ ਡਿਸ਼ ਵੀ ਕਿਹਾ ਜਾਂਦਾ ਹੈ । ਚਿਕਨ ਟਿੱਕਾ ਮਸਾਲਾ ਨੂੰ ਬ੍ਰਿਟੇਨ 'ਚ CTM ਵਜੋਂ ਵੀ ਜਾਣਿਆ ਜਾਂਦਾ ਹੈ।
.
.
.
#chickentikkamasala #aliahmedaslam #bestchickenrecipe