ਪੰਜਾਬ ਨੂੰ ਗਣਤੰਤਰ ਦਿਵਸ ਤੋਂ ਕਿਉਂ ਰੱਖਿਆ ਗਿਆ ਦੂਰ ਦੱਸਿਆ ਹਰਪਾਲ ਚੀਮਾ ਨੇ | Harpal Cheema | OneIndia Punjabi

Oneindia Punjabi 2023-01-24

Views 1

ਗਣਤੰਤਰ ਦਿਵਸ ਪਰੇਡ ਲਈ ਪੰਜਾਬ ਦੀ ਝਾਕੀ ਨੂੰ ਰੱਦ ਕਰਨ ਦਾ ਵਿਵਾਦ ਗਰਮਾਇਆ ਹੋਇਆ ਹੈ । ਇੱਕ ਪਾਸੇ ਪੰਜਾਬ ਸਰਕਾਰ ਬੀਜੇਪੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਉੱਪਰ ਪੱਖਪਾਤ ਦਾ ਇਲਜ਼ਾਮ ਲਾ ਰਹੀ ਹੈ ਤੇ ਦੂਜੇ ਪਾਸੇ ਵਿਰੋਧੀ ਧਿਰਾਂ ਭਗਵੰਤ ਮਾਨ ਸਰਕਾਰ ਨੂੰ ਘੇਰ ਰਹੀਆਂ ਹਨ ।
.
Why was Punjab kept away from Republic Day?
Harpal Cheema said.
.
.
.
#harpalcheema #26january #punjabnews

Share This Video


Download

  
Report form
RELATED VIDEOS