ਅੰਮ੍ਰਿਤਪਾਲ ਸਿੰਘ ਦੇ ਡਰਾਇਵਰ ਵਰਿੰਦਰ ਸਿੰਘ ਫੌਜੀ ਨੂੰ ਮਿਲੀ ਜ਼ਮਾਨਤ | Varinder Singh Fouji | OneIndia Punjabi

Oneindia Punjabi 2023-01-25

Views 2

ਅੰਮ੍ਰਿਤਪਾਲ ਸਿੰਘ ਦੇ ਡਰਾਇਵਰ ਵਰਿੰਦਰ ਸਿੰਘ ਫੌਜੀ ਨੂੰ ਪੱਟੀ ਅਦਾਲਤ ਨੇ ਜ਼ਮਾਨਤ 'ਤੇ ਰਿਹਾ ਕਰ ਦਿੱਤਾ ਹੈ । ਹਵਾਈ ਫਾਇਰ ਅਤੇ ਨਜਾਇਜ਼ ਅਸਲਾ ਰੱਖਣ ਦੇ ਦੋਸ਼ ਵਿੱਚ ਥਾਣਾ ਸਦਰ ਪੱਟੀ ਦੀ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਵਰਿੰਦਰ ਸਿੰਘ ਫੌਜੀ ਨੂੰ ਪਿੱਛਲੇ ਦਿਨੀਂ ਜੇਲ ਭੇਜ ਦਿੱਤਾ ਗਿਆ ਸੀ ।
.
Amritpal Singh's driver Varinder Singh Fouji got bail.
.
.
.
#varindersinghfouji #amritpalsingh #punjabnews

Share This Video


Download

  
Report form
RELATED VIDEOS