ਮਾਨਸਾ ਪੁਲਿਸ ਨੇ ਔਰਤਾਂ ਤੋਂ ਸਰਕਾਰੀ ਪਿਸਤੌਲ ਕੀਤਾ ਬਰਾਮਦ | Mansa Police | OneIndia Punjabi

Oneindia Punjabi 2023-01-25

Views 4

ਮਾਨਸਾ ਪੁਲਿਸ ਨੇ ਦੋ ਔਰਤਾਂ ਸਮੇਤ 5 ਵਿਅਕਤੀਆਂ ਨੂੰ ਕਾਬੂ ਕੀਤਾ ਹੈ, ਜਿਨ੍ਹਾਂ ਕੋਲੋਂ ਇੱਕ ਗੱਡੀ, ਇੱਕ ਸਰਕਾਰੀ ਪਿਸਤੌਲ, 9 ਜ਼ਿੰਦਾ ਕਾਰਤੂਸ ਅਤੇ 80 ਹਜ਼ਾਰ ਰੁਪਏ ਨਗਦੀ ਬਰਾਮਦ ਕੀਤੀ ਗਈ ਹੈ, ਬਰਾਮਦ ਕੀਤੇ ਗਏ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਹੈ ।
.
Mansa police recovered official pistol from women.
.
.
.
#mansapolice #punjabpolice #punjab

Share This Video


Download

  
Report form
RELATED VIDEOS