ਅੰਮ੍ਰਿਤ ਮਾਨ ਮੋਗਾ ਦੇ ਪਿੰਡ ਘੱਲਕਲਾਂ ਵਿਖੇ ਇੱਕ ਵਿਆਹ ਸਮਾਗਮ 'ਚ ਪੁੱਜੇ ਸਨ, ਜਿੱਥੇ ਇੱਕ ਨੌਜਵਾਨ ਅੰਮ੍ਰਿਤ ਮਾਨ ਨਾਲ ਸੈਲਫ਼ੀ ਲੈਣ ਲਈ ਸਟੇਜ 'ਤੇ ਆਇਆ ਤੇ ਸੈਲਫ਼ੀ ਤੋਂ ਬਾਅਦ ਨੌਜਵਾਨ ਨੇ ਆਪਣੇ ਦੋਸਤ ਨੂੰ ਸਟੇਜ 'ਤੇ ਬੁਲਾਉਣ ਦੀ ਗੱਲ ਕਹੀ ਤਾਂ ਗਾਇਕ ਦੇ ਬਾਊਂਸਰ ਨੌਜਵਾਨ ਨੂੰ ਧੱਕੇ ਮਾਰਨ ਲੱਗ ਗਏ |
.
There was a commotion during the show of Punjabi singer Amrit Mann.
.
.
.
#amritmann #punjabnews #amritmannfight