ਸਿਵਲ ਹਸਪਤਾਲ 'ਚ Operation ਦੌਰਾਨ ਮਰੀਜ ਦੀ ਹੋਈ ਮੌਤ ਪਰਿਵਾਰਿਕ ਮੈਂਬਰਾਂ ਨੇ ਕੀਤਾ ਹੰਗਾਮਾ | OneIndia Punjabi

Oneindia Punjabi 2023-02-15

Views 1

ਜਲੰਧਰ ਦੇ ਸਿਵਲ ਹਸਪਤਾਲ 'ਚ ਇੱਕ ਮਰੀਜ ਦੀ ਮੌਤ ਤੋਂ ਬਾਅਦ ਪਰਿਵਾਰ ਵਲੋਂ ਭਾਰੀ ਹੰਗਾਮਾ ਕੀਤਾ ਗਿਆ ਹੈ | ਪਰਿਵਾਰਿਕ ਮੈਂਬਰਾਂ ਨੇ ਡਾਕਟਰਾਂ 'ਤੇ ਇਲਜ਼ਾਮ ਲਗਾਇਆ ਹੈ ਕਿ ਉਹਨਾਂ ਮਰੀਜ ਦੇ ਗਲਤ ਇੰਜੇਕਸ਼ਨ ਲਗਾ ਦਿੱਤਾ, ਜਿਸ ਕਾਰਨ ਮਰੀਜ ਦੀ ਮੌਤ ਹੋ ਗਈ ਹੈ |
.
Patient died during operation in civil hospital
The family members made a commotion.
.
.
.
#punjabnews #civilhosptal #jalandharnews

Share This Video


Download

  
Report form
RELATED VIDEOS