ਹੱਥਿਆਰਾਂ ਦੀ ਨੌਕ 'ਤੇ ਲੁਟੇਰਿਆਂ ਨੇ ਲੁੱਟਿਆ ਮੈਡੀਕਲ ਸਟੋਰ, ਘਟਨਾ ਹੋਈ CCTV 'ਚ ਕੈਦ | OneIndia Punjabi

Oneindia Punjabi 2023-02-16

Views 1

ਮਾਮਲਾ ਸੰਗਰੂਰ ਜ਼ਿਲ੍ਹੇ ਦੇ ਸੁਨਾਮ ਤੋਂ ਸਾਹਮਣੇ ਆਇਆ ਹੈ, ਜਿੱਥੇ ਲੁਟੇਰਿਆਂ ਨੇ ਮੈਡੀਕਲ ਸਟੋਰ ਨੂੰ ਨਿਸ਼ਾਨਾ ਬਣਾਇਆ ਹੈ | ਲੁਟੇਰੇ ਮੈਡੀਕਲ ਸਟੋਰ ਦੇ ਮਾਲਕ ਨੂੰ ਤੇਜ਼ਧਾਰ ਹਥਿਆਰ ਦਿੱਖਾ ਕੇ ਨਕਦੀ ਅਤੇ ਮੋਬਾਇਲ ਲੁੱਟ ਕੇ ਫ਼ਰਾਰ ਹੋ ਗਏ |
.
The robbers robbed the medical store at gunpoint, the incident was captured on CCTV.
.
.
.
#punjabnews #sunamnews #sangrurnews

Share This Video


Download

  
Report form