ਪੈਗ ਲਗਾਉਣ ਦੀ ਕਰ ਰਿਹਾ ਸੀ ਤਿਆਰੀ, ਪਾਖੰਡੀ ਸਾਧ ਚੜ ਗਿਆ ਲੋਕਾਂ ਦੇ ਹੱਥੇ | pakhandi baba | OneIndia Punjabi

Oneindia Punjabi 2023-02-24

Views 1

ਪੰਜਾਬ 'ਚ ਢੋਂਗੀ ਬਾਬੇ ਦਾ ਹੋਇਆ ਪਰਦਾਫਾਸ਼, ਮਾਮਲਾ ਦੀਨਾਨਗਰ ਦਾ ਹੈ ਜਿੱਥੇ ਲੋਕਾਂ ਨੇ ਭਗਵਾ ਚੋਲਾ ਪਾਏ ਇੱਕ ਬਾਬਾ ਕਾਬੂ ਕੀਤਾ ਹੈ ਜੋ ਕੀ ਮੱਛੀ ਦੀ ਦੁਕਾਨ ਤੋਂ ਮੱਛੀ ਖਰੀਦ ਰਿਹਾ ਸੀ । ਲੋਕਾਂ ਨੇ ਉਸਨੂੰ ਰੰਗੇ ਹੱਥੀ ਫੜ ਕੇ ਪੁਲਿਸ ਦੇ ਹਵਾਲੇ ਕੀਤਾ ਹੈ ।
.

Was preparing to put the peg with the fish The hypocritical saint fell into the hands of the people.
.
.
.
#pakhandibaba #punjabnews #punjab

Share This Video


Download

  
Report form