ਸੰਗਰੂਰ ਜੇਲ੍ਹ ਵਿੱਚ ਇੱਕ ਐਚਆਈਵੀ ਪਾਜ਼ੀਟਿਵ ਕੈਦੀ ਵੱਲੋਂ ਜੇਲ੍ਹ ਵਾਰਡਨ ’ਤੇ ਤਿੱਖੇ ਚਮਚੇ ਨਾਲ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ । ਇਸ ਸੰਬੰਧੀ ਥਾਣਾ ਸਿਟੀ ਇੱਕ ਵਿੱਚ ਰਵੀ ਕੁਮਾਰ, ਸਾਹਿਲ ਕੁਮਾਰ ਅਤੇ ਸੁਖਵਿੰਦਰ ਸਿੰਘ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ ।
.
In Sangrur, HIV+ prisoner attacked the jail warden.
.
.
.
#sangrurnews #sangrurjailnews #punjabnews