Manish sisodia ਮਾਮਲੇ 'ਚ CBI ਨੂੰ ਅਦਾਲਤ ਦੇ ਨਿਰਦੇਸ਼ ਇੰਝ ਨਹੀਂ ਕਰ ਸਕਦੇ ਪੁੱਛਗਿੱਛ | OneIndia Punjabi

Oneindia Punjabi 2023-02-28

Views 0

CBI ਨੂੰ ਮਨੀਸ਼ ਸਿਸੋਦੀਆ ਕੇਸ 'ਚ ਕੋਰਟ ਨੇ ਖਾਸ ਹੁਕਮ ਦਿੱਤੇ ਨੇ | ਮਨੀਸ਼ ਸਿਸੋਸਦੀਆਂ ਤੋਂ CCTV ਦੇ ਹੇਠ ਪੁੱਛਗਿੱਛ ਕੀਤੀ ਜਾਵੇਗੀ ਹਰ 48 ਘੰਟੇ ਬਾਅਦ ਮਨੀਸ਼ ਸਿਸੋਦੀਆ ਦਾ ਮੈਡੀਕਲ ਕਰਵਾਇਆ ਜਾਵੇਗਾ | ਦਿਨ 'ਚ 15 ਮਿੰਟ ਸਿਸੋਦੀਆ ਆਪਣੀ ਪਤਨੀ ਨੂੰ ਮਿਲ ਸਕਦੇ ਨੇ |
.
In the case of Manish Sisodia, the court's instructions to the CBI cannot conduct interrogation like this.
.
.
.
#manishsisodia #punjabnews #aap

Share This Video


Download

  
Report form
RELATED VIDEOS