ਮਾਮਲਾ ਅੰਮ੍ਰਿਤਸਰ ਦੇ ਪਿੰਡ ਸੈਂਸਰ ਕਲਾਂ ਦਾ ਹੈ ਜਿੱਥੇ ਪੁਲਿਸ ਨੂੰ 24 ਫਰਵਰੀ ਨੂੰ ਅਮਰਜੀਤ ਕੌਰ ਦੇ ਕੱਤਲ ਦੀ ਸੂਚਨਾ ਮਿਲੀ ਸੀ, ਜਿਸ 'ਤੇ ਕਾਰਵਾਈ ਕਰਦਿਆਂ ਪੁਲਿਸ ਨੇ ਅਮਰਜੀਤ ਕੌਰ ਦੀ ਨੂੰਹ ਨਰਿੰਦਰਜੀਤ ਕੌਰ ਕੋਲੋਂ ਸ਼ਖਤੀ ਨਾਲ ਪੁੱਛ ਗਿੱਛ ਕੀਤੀ, ਤਾਂ ਉਸਨੇ ਕਬੂਲਿਆ ਆਪਣਾ ਜੁਰਮ |
.
.
.
#amritsarnews #punjabnews #amritsar