Raja Kumari ਨੇ ਕਿਹਾ 'ਹਾਂ, ਮੈਂ ਹਾਂ ਸਿੱਧੂ ਦੀ ਸਭ ਤੋਂ ਵੱਡੀ ਫੈਨ' | Sidhu Moosewala Fan | OneIndia Punjabi

Oneindia Punjabi 2023-03-02

Views 5

ਮਸ਼ਹੂਰ ਭਾਰਤੀ ਅਮੇਰਿਕਨ ਰੈਪਰ ਰਾਜਾ ਕੁਮਾਰੀ ਪੰਜਾਬੀ ਗਇਕ ਸਿੱਧੂ ਮੂਸੇਵਾਲਾ ਦੀ ਗਾਇਕੀ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਸੀ । ਉਹਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਸੋਚਿਆ ਸੀ ਕਿ ਉਹ ਸਿੱਧੂ ਮੂਸੇਵਾਲਾ ਨਾਲ ਲੰਮਾ ਕੰਮ ਕਰਨਗੇ ਪਰ ਕਿਸਮਤ ਨੇ ਸਾਥ ਨਹੀ ਦਿੱਤਾ ਅਤੇ ਉਹ ਅੱਜ ਸਾਡੇ ਵਿੱਚ ਨਹੀਂ ਰਹੇ । ਇਸ ਦੇ ਨਾਲ ਹੀ ਰਾਜਾ ਕੁਮਾਰੀ ਨੇ ਹਾਲ ਵਿੱਚ ਦਿੱਤੇ ਇੰਟਰਵਿਊ ਵਿੱਚ "ਆਪਣੇ ਆਪ ਨੂੰ ਸਿੱਧੂ ਦਾ ‘ਸਭ ਤੋਂ ਵੱਡਾ ਫੈਨ’ ਦੱਸਿਆ ਤੇ ਉਸ ਦੇ ਮਿਊਜ਼ਿਕ ਸਟਾਈਲ ਦੀ ਖੂਬ ਸ਼ਲਾਘਾ ਕੀਤੀ ।
.

American rapper Raja Kumari said 'Yes, I am Sidhu's biggest fan'.
.
.
.
#americanrapper #rajakumari #sidhumoosewala.
.
.
#americanrapper #rajakumari #sidhumoosewala

Share This Video

Download

Report form
RELATED VIDEOS