ਨਾ ਟੈਂਡਰ,ਮਤਾ ਤੇ ਨਾ ਹੀ ਪ੍ਰਵਾਨਗੀ ਸਾਹਮਣੇ ਆਇਆ ਨਵਾਂ Tree Guard ਘੁਟਾਲਾ | Tree Guard Scam |OneIndia Punjabi

Oneindia Punjabi 2023-03-03

Views 0

ਫਤਿਹਗੜ੍ਹ ਸਾਹਿਬ ਦੇ ਡਿਪਟੀ ਕਮਿਸ਼ਨਰ ਨੇ ਕਥਿਤ ਤੌਰ 'ਤੇ ਬਿਨਾਂ ਕਿਸੇ ਮੰਗ ਦੇ ਕੁਝ ਪਿੰਡਾਂ ਨੂੰ ਸਪਲਾਈ ਕੀਤੇ ਜਾਣ ਵਾਲੇ ਬਾਂਸ ਸਟਿਕ 'ਟ੍ਰੀ-ਗਾਰਡ' ਦੀ ਕਥਿਤ 'ਬੇਲੋੜੀ' ਖਰੀਦ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ । ਇਸ ਸਬੰਧੀ ਆਮ ਆਦਮੀ ਪਾਰਟੀ ਦੇ ਬੱਸੀ ਪਠਾਣਾ ਤੋਂ ਵਿਧਾਇਕ ਰੁਪਿੰਦਰ ਸਿੰਘ ਨੇ ਫ਼ਤਹਿਗੜ੍ਹ ਸਾਹਿਬ ਦੇ ਡਿਪਟੀ ਕਮਿਸ਼ਨਰ ਪਰਨੀਤ ਸ਼ੇਰਗਿੱਲ ਨੂੰ ਪੱਤਰ ਲਿਖ ਕੇ ਦੋਸ਼ ਲਾਇਆ ਸੀ, ਕਿ ਇਹ ‘ਟ੍ਰੀ-ਗਾਰਡ’ ਮਹਿੰਗੇ ਭਾਅ ’ਤੇ ਖਰੀਦੇ ਗਏ ਹਨ ਅਤੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਦਰਖਤਾਂ ਦੁਆਲੇ ਲਗਾਉਣ ਲਈ ਜਬਰੀ ਸਪਲਾਈ ਕੀਤੇ ਜਾ ਰਹੇ ਹਨ ।
.
No vote, no tender, no approval, the new Tree Guard scam came out.
.
.
.
#punjabnews #treeguardscam #cmbhagwantmann

Share This Video


Download

  
Report form
RELATED VIDEOS